Sunday, 10 March 2013

ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ

ਜਿੰਨੇ ਮਰਜੀ ਸਟਾਈਲਾਂ ਨਾਲ ਵਾਲਾਂ ਨੂੰ ਕਟਾ ਲਈਏ,
ਲਾ ਕੇ ਜੈਲ੍ਹਾਂ ਭਾਂਵੇ ਜਿੰਨਾ ਮੋੜ ਕੇ ਖੜ੍ਹਾ ਲਈਏ...
ਪਛਾਣ ਕੌਮ ਦੀ ਕਰਾਵੇ, ਰੋਅਬ ਐਸਾ ਜੋ ਡਰਾਵੇ,
ਜਿੱਦਾਂ ਰੱਖਦਾ ਸੀ ਤੜੀ ਜਿਉਣਾਂ ਮੌੜ ਵੱਖਰੀ...
ਲੱਖ ਤਰਾਂ ਦੀਆਂ ਟੋਪੀਆਂ ਖਰੀਦ ਕੇ ਲਿਆਈਏ ,
ਪਰ ਪੱਗ ਨਾਲ ਹੁੰਦੀ ਯਾਰੋ ਟੌਹਰ ਵੱਖਰੀ...

No comments:

Post a Comment