Saturday, 9 March 2013

ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ.

ਓ ਜੰਨਤ ਵੱਲ ਨੂੰ ਜਾਣ ਲੱਗੇ ਸੀ ਰੋਹੀਆ ਵੱਲ ਮੁੜ ਕੇ ਆ ਗਏ,
ਪਤਾ ਨਾ ਲੱਗਿਆ ਦਰਦ ਦਿਲਾਂ ਦੇ ਕਿੱਥੋ-ਕਿੱਥੋ ਜੁੜ ਕੇ ਆ ਗਏ,
ਤੂੰ ਤੇ ਸੌ ਗਿਆ ਚੁੱਪ ਵੱਟ ਕੇ ਅੰਬਰ ਦੇ ਤਾਰਿਆ,
ਜ਼ਖਮੀ ਹੈ ਦਿਲ ਸ਼ੇਰ ਦਾ ਹਿਰਨੀ ਨੇ ਮਾਰਿਆ....

No comments:

Post a Comment