Sunday, 10 March 2013

ਇਕ ਪਿਆਰੀ ਅਰਦਾਸ)

ਇਕ ਪਿਆਰੀ ਅਰਦਾਸ)
ਹੇ ਸੱਚੇ ਪਾਤਸ਼ਾਹ ਤੂੰ ਸਾਡੇ ਜਿਸਮ ਤੇਸਾਡੀ ਰੂਹ ਨੂੰ
ਨੇਕ ਕਰਦੇ,
ਜਿਵੇ "ਤੂੰ" ਚਾਹੇ ਉਵੇ ਹੀ ਕਰਦੇ,
ਸਾਡੇ ਹਰ ਫੈਸਲੇ ਵਿੱਚ ਅਪਨੀ ਰਜਾ ਸਾਮਿਲ ਕਰਦੇ,
ਜੋ ਤੇਰਾ "ਹੁਕਮ" ਹੋਵੇ ਉਵੇ ਸਾਡਾ ਇਰਾਦਾ ਕਰਦੇ,
ਤੇ ਜੋ ਏ "ਦੁਆ" ਨੂੰ ਮੰਨੇ ਤੇਅੱਗੇ ਭੇਜੇ ਉਹਦੀ ਹਰ
ਤੰਮਨਾ ਪੂਰੀ ਕਰਦੇ

No comments:

Post a Comment