Saturday, 9 March 2013

ਗੱਲ ਸੁਣ ਮੇਰੇ ਯਾਰ ਐਨਾ ਕਰੀ ਨਾ ਪਿਆਰ

ਗੱਲ ਸੁਣ ਮੇਰੇ ਯਾਰ ਐਨਾ ਕਰੀ ਨਾ ਪਿਆਰ,
ਮੈਨੂੰ ਯਾਦ ਕਰ ਤੇਤੋਂ ਐਨਾ ਰੋਇਆ ਵੀ ਨੀ ਜਾਣਾ,
ਕੱਠੇ ਰਹਿ ਜੇ ਨਾ ਹੋਇਆ ਦੂਰ ਹੋਇਆ ਵੀ ਨੀ ਜਾਣਾ,
ਕੱਠੇ ਰਹਿ ਜੇ ਨਾ ਹੋਇਆ ਦੂਰ ਹੋਇਆ ਵੀ ਨੀ ਜਾਣਾ,

No comments:

Post a Comment