ਕਰਕੇ ਬਹਾਨੇ ਨਿੱਤ ਤੇਰੀ ਗਲੀ ਆਉਣਾ,
ਤੇਰਾ ਲਾਰਿਆ 'ਚ ਰੱਖਣਾ ਕਮਾਲ ਐ,
ਨਿੰਮਾ-ਨਿੰਮਾ ਹੱਸਣਾ ਧਿਆਨ ਜਿਹਾ ਰੱਖਣਾ,
ਚੋਰੀ-ਚੋਰੀ ਤੱਕਣਾ ਕਮਾਲ ਐ....
ਲਾਇਆ ਖਿੱਚ ਕੇ ਨਿਸ਼ਾਨਾ ਪੁੱਤ ਪੱਟ ਤਾ ਬੇਗਾਨਾਂ,
ਜਿਹੜਾ ਕਰਦਾ ਸੀ ਕਦੇ ਸਰਦਾਰੀ....
ਸਮਝ ਨੀ ਆਉਦੀ ਮੈਨੂੰ ਆਖ ਦੇਵਾ ਕਿੱਝ ਤੈਨੂੰ,
ਇਸ਼ਕ ਤੇਰੇ ਨੇ ਮੱਤ ਮਾਰੀ....
No comments:
Post a Comment