Tuesday, 26 March 2013

ਜ਼ਖਮ ਜੋ ਦਿੱਤਾ ਸੱਜਣਾ ਸਾਡਿਆ ਨੇ

ਜ਼ਖਮ ਜੋ ਦਿੱਤਾ ਸੱਜਣਾ ਸਾਡਿਆ ਨੇ....ਓਹ ਨਾ ਸਾਥੋਂ ਧੋ ਹੋਇਆ,
ਜੋ ਰਾਂਝੇ ਨਾਲ ਵੀ ਨਾ ਹੋਇਆ....ਤੇਰੇ ਯਾਰ ਨਾਲ ਤਾਂ ਓਹ ਹੋਇਆ,
ਓਹ ਡੋਲੀ ਚੜਦੀ ਤਿਲਕ ਗਈ....ਨਾ ਹੱਸ ਹੋਇਆ ਨਾ ਰੋ ਹੋਇਆ...

No comments:

Post a Comment