Saturday, 9 March 2013

Punjabi Status

ਇੱਕ ਵਾਰ ਇੱਕ 7 ਸਾਲ ਦਾ ਬੱਚਾ ਆਪਣੀ ਮੈਡਮ ਨੂੰ ਕਹਿੰਦਾ, ਮੈਡਮ ਜੀ ਮੈ ਬਾਪ ਬਣ ਸਕਦਾ ਇਸ ਉਮਰ ਵਿੱਚ। ਮੈਡਮ ਕਹਿੰਦੀ ਬਿਲਕੁੱਲ ਵੀ ਨਹੀ ਕਦੇ ਨਹੀ ਹੋ ਸਕਦਾ !! ਬੱਚਾ ਨਾਲ ਬੈਠੀ ਕੁੜੀ ਨੂੰ ਕਹਿੰਦਾ ਦੇਖਿਆ ਤੈਨੂੰ ਕਿਹਾ ਸੀ ਕੁੱਝ ਨਹੀ ਹੁੰਦਾ ! ਤੂੰ ਐਵੇ ਡਰੀ ਜਾਨੀ ਆ.....

No comments:

Post a Comment