Saturday, 9 March 2013

ਹਰ ਮੁੰਡੇ ਨਾਲ ਨਹੀਓ ਯਾਰੀ ਲਾਈ ਦੀ

ਹਰ ਮੁੰਡੇ ਨਾਲ ਨਹੀਓ ਯਾਰੀ ਲਾਈ ਦੀ,
ਥੋੜੀ-ਬਹੁਤੀ ਸੋਹਣਿਓ ਸ਼ਰਮ ਚਾਹੀਦੀ,
ਨੀ ਜਰਾ ਹੱਥ ਤੂੰ ਅਕਲ ਨੂੰ ਮਾਰ,
ਅੱਜ ਸਾਨੂੰ ਦੱਸ ਦੇ ਨੀ ਅੱਜ ਸਾਨੂੰ ਦੱਸ ਦੇ,
ਤੇਰਾ ਕਿੰਨਿਆ ਨਾਲ ਚੱਲਦਾ ਪਿਆਰ,
ਨੀ ਅੱਜ ਸਾਨੂੰ ਦੱਸ ਦੇ,ਨੀ ਅੱਜ ਸਾਨੂੰ....

No comments:

Post a Comment